Categories: Uncategorized

CRIME NEWS

ਮੋਗੇ ਦੇ ਇੱਕ ਪਿੰਡ ਵਿੱਚ ਲੜਕੇ ਨੇ ਮੈਨੂੰ ਫੋਨ ਕੀਤਾ ਅਤੇ ਮੈਨੂੰ whatsap ਕਾਲ ਦੇ ਰਾਹੀਂ ਮੇਰੇ ਨਾਲ ਗੱਲ ਕੀਤੀ ਤੇ ਗੱਲ ਕਰਦਾ ਕਰਦਾ ਰੋ ਪਿਆ ਉਸ ਨੇ ਮੈਨੂੰ ਦੱਸਿਆ ਕਿ ਮੈਂ ਭਾਜੀ ਮੋਗੇ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਨੀਤ ਹੈ ਅਸੀਂ ਅਖਬਾਰ ਵਿੱਚ ਐਡ ਦਿੱਤੀ ਸਾਨੂੰ ਆਈਲਟਸ ਵਾਲੀ ਲੜਕੀ ਚਾਹੀਦੀ ਹੈ ਤਾਂ ਇੱਕ ਵਿਚੋਲੇ ਨੇ ਸਾਡੇ ਨਾਲ ਸੰਪਰਕ ਕੀਤਾ ਜਿਸ ਨੂੰ ਆਪਾਂ ਮੈਰਿਜ ਬਿਊਰੋ ਤੁਰਦੇ ਫਿਰਦੇ ਕਹਿ ਸਕਦੇ ਹਾਂ ਅਤੇ ਜਿਸ ਲੜਕੀ ਦੇ ਨਾਲ ਸਾਡੀ ਗੱਲਬਾਤ ਕਰਵਾਈ ਉਹ ਕਪੂਰਥਲਾ ਦੀ ਰਹਿਣ ਵਾਲੀ ਹੈ ਆਈਲੈਟਸ ਵਿੱਚ ਉਸਦੇ ਬੈਂਡ ਚੰਗੇ ਸਨ ਉਸ ਦਾ ਨਾਮ ਹੈ ਮਨਜੀਤ ਕੌਰ ਪਿੰਕੀ 2022 ਵਿੱਚ ਮੇਰਾ ਪਿੰਕੀ ਦੇ ਨਾਲ ਵਿਆਹ ਹੋ ਗਿਆ ਅਤੇ ਅਸੀਂ ਫਾਈਲ ਜਲੰਧਰ ਦੇ ਇੱਕ ਏਜੰਟ ਕੋਲ ਲਗਾਈ ਪਿੰਕੀ ਦਾ ਵੀਜ਼ਾ ਆ ਗਿਆ ਵਿਆਹ ਕਰਨ ਤੋਂ ਪਹਿਲਾਂ ਸਾਡੇ ਦੋਨਾਂ ਪਰਿਵਾਰਾਂ ਵਿੱਚ ਇਹ ਗੱਲ ਤੈਅ ਹੋਈ ਸੀ ਕਿ ਸਾਰੇ ਪੈਸੇ ਅਸੀਂ ਲਗਾਵਾਂਗੇ ਕੁੜੀ ਉਥੇ ਜਾ ਕੇ ਮੁੰਡੇ ਨੂੰ ਬੁਲਾਵੇਗੀ ਫਿਰ ਦੋਨੋਂ ਇਕੱਠੇ ਰਹਿਣਗੇ ਕੁੜੀ ਵਾਲੇ ਨੋਰਮਲ ਘਰੋਂ ਸਨ 60 ਲੱਖ ਰੁਪਏ ਸਾਡੇ ਲੱਗੇ ਅਸੀਂ ਆਪਣੀ ਜਮੀਨ ਗਹਿਣੇ ਧਰ ਕੇ 60 ਲੱਖ ਰੁਪਏ ਲੜਕੀ ਉੱਪਰ ਖਰਚ ਕਰਕੇ ਉਸ ਨੂੰ ਕਨੇਡਾ ਭੇਜਿਆ ਕਨੇਡਾ ਦੇ ਕੈਲਗਰੀ ਸ਼ਹਿਰ ਵਿੱਚ 2023 ਲਾਸਟ ਵਿੱਚ ਪਿੰਕੀ ਕਨੇਡਾ ਪਹੁੰਚ ਗਈ ਸੀ ਉਸ ਤੋਂ ਬਾਅਦ ਮੇਰੀ ਫਾਈਲ ਲਗਾਈ ਗਈ ਅਤੇ ਮੈਂ ਵੀ ਕਨੇਡਾ ਪਹੁੰਚ ਗਿਆ ਜਦੋਂ ਮੈਂ ਕਨੇਡਾ ਗਿਆ ਤਾਂ ਮੇਰੀ ਵਾਈਫ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਸੀ ਕਰਦੀ ਹਰ ਗੱਲ ਤੇ ਖਿਜ ਜਾਂਦੀ ਟੋਕਦੀ ਰਹਿੰਦੀ ਅਸੀਂ ਕੈਲਗਰੀ ਵਿੱਚ ਘਰ ਰੈਂਟ ਤੇ ਲਿਆ ਸੀ ਮੇਰੀ ਘਰਵਾਲੀ ਪਿੰਕੀ ਨੂੰ ਰੋਜਾਨਾ ਇੱਕ ਲੜਕਾ ਜਿਸ ਦਾ ਨਾਮ ਸੋਢੀ ਹੈ ਉਹ ਛੱਡਣ ਆਉਂਦਾ ਪਿੰਕੀ ਰੋਜਾਨਾ ਕੰਮ ਤੇ ਜਾਂਦੀ ਸੀ ਵਾਪਸ ਲੜਕਾ ਉਸਨੂੰ ਛੱਡਣ ਆਉਂਦਾ ਸੀ ਮੈਨੂੰ ਵੀ ਕੰਮ ਮਿਲ ਗਿਆ ਅਤੇ ਮੈਂ ਵੀ ਲੇਟ ਆਉਂਦਾ ਮੇਰੇ ਤੋਂ ਪਹਿਲਾਂ ਮੇਰੀ ਘਰਵਾਲੀ ਪਿੰਕੀ ਰੋਜ ਪਹਿਲਾਂ ਆ ਜਾਂਦੀ ਸੀ 28 ਦਸੰਬਰ 2025 ਨੂੰ ਜਦੋਂ ਮੈਂ ਆਪਣੇ ਘਰ ਗਿਆ ਤਾਂ ਮੇਰੇ ਬੈਡਰੂਮ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਜਦੋਂ ਮੈਂ ਧੱਕਾ ਮਾਰਿਆ ਤਾਂ ਮੇਰੀ ਘਰਵਾਲੀ ਸੋਢੀ ਨਾਮ ਦੇ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਨਜਾਇਜ਼ ਸਬੰਧ ਬਣਾ ਰਹੇ ਸਨ ਸਾਡੇ ਦੋਹਾਂ ਵਿੱਚ ਬੜੀ ਲੜਾਈ ਹੋਈ ਸੋਢੀ ਮੈਨੂੰ ਧੱਕਾ ਮਾਰ ਕੇ ਭੱਜ ਗਿਆ ਤੇ ਮੇਰੀ ਘਰਵਾਲੀ ਨੇ ਸੋਢੀ ਨੂੰ ਫੋਨ ਲਗਾ ਕੇ ਦੁਬਾਰਾ ਬੁਲਾ ਲਿਆ ਮੇਰੀ ਘਰਵਾਲੀ ਕਹਿੰਦੀ ਮੈਂ ਸੋਢੀ ਦੇ ਨਾਲ ਵਿਆਹ ਕਰਵਾ ਲਿਆ ਹੈ ਇੱਥੇ ਜੇਕਰ ਤੂੰ ਰਹਿਣਾ ਚਾਹੁੰਦਾ ਹੈ ਮੇਰੇ ਨਾਲ ਤਾਂ ਰਹਿ ਨਹੀਂ ਤਾਂ ਜਿੱਥੇ ਮਰਜ਼ੀ ਜਾ ਮੇਰਾ ਤੇਰੇ ਨਾਲ ਕੋਈ ਸਬੰਧ ਨਹੀਂ ਜੇਕਰ ਤੂੰ ਪੱਕਾ ਹੋਣਾ ਤਾਂ ਤੈਨੂੰ ਸੋਢੀ ਇਸੇ ਹੀ ਤਰ੍ਹਾਂ ਘਰ ਵਿੱਚ ਆਏਗਾ ਤਾਂ ਤੈਨੂੰ ਬਰਦਾਸ਼ਤ ਕਰਨਾ ਪਵੇਗਾ ਨਹੀਂ ਤਾਂ ਮੈਂ ਤੈਨੂੰ ਇੱਥੇ ਪੱਕਾ ਨਹੀਂ ਹੋਣ ਦੇਣਾ ਨੀਤ ਨੇ ਦੱਸਿਆ ਕਿ ਮੇਰੇ ਸਾਹਮਣੇ ਹਰ ਰੋਜ਼ ਸੋਡੀ ਮੇਰੀ ਘਰਵਾਲੀ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਹੈ ਦੋਨੋਂ ਇੱਕ ਕਮਰੇ ਚ ਹੁੰਦੇ ਹਨ ਦੂਜੇ ਕਮਰੇ ਚ ਮੈਂ ਇਕੱਲਾ ਹੁੰਦਾ ਹਾਂ ਇਹ ਸਾਰਾ ਕੁਝ ਮੇਰੇ ਤੋਂ ਬਰਦਾਸ਼ ਨਹੀਂ ਹੁੰਦਾ ਦੱਸੋ ਮੈਂ ਕੀ ਕਰਾਂ ਜੇਕਰ ਮੈਂ ਲੜਦਾ ਹਾਂ ਤਾਂ ਸਾਡੇ ਸਾਰੇ ਪੈਸੇ ਡੁੱਬਦੇ ਹਨ ਜੇਕਰ ਮੈਂ ਪੱਕਾ ਹੋ ਜਾਵਾਂ ਤਾਂ ਫਿਰ ਮੈਂ ਆਪਣੇ ਘਰੇ ਪੈਸੇ ਕਮਾ ਕੇ ਭੇਜ ਸਕਦਾ ਹਾਂ ਤੇ ਹੌਲੀ ਹੌਲੀ ਆਪਣੀ ਜਮੀਨ ਛੁਡਾ ਲਵਾਂਗਾ ਨੀਤ ਨੇ ਦੱਸਿਆ ਕਿ ਮੇਰੀ ਇਸ ਸਟੋਰੀ ਨਾਲ ਬਹੁਤ ਘਰ ਬਚ ਜਾਣਗੇ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਵਿਆਹ ਕਰਵਾ ਕੇ ਆਪਣੇ ਘਰ ਵਾਲੀ ਤੇ ਪੈਸੇ ਲੁਟਾ ਕੇ ਕੱਲੀ ਨੂੰ ਭੇਜ ਦਿੰਦੇ ਹਨ ਉਹ ਸੋਚ ਸਮਝ ਕੇ ਭੇਜਣ ਇੱਥੇ ਮਾਹੌਲ ਬਹੁਤ ਖਰਾਬ ਹੈ ਮੈਂ ਅੱਜ ਵੀ ਜਿਉਂਦਾ ਮਰਦਾ ਹਾਂ ਮੈਂ ਸਾਹਮਣੇ ਨਹੀਂ ਆ ਸਕਦਾ ਮੇਰਾ ਦਰਦ ਜਨਤਾ ਦੀ ਕਚਹਿਰੀ ਵਿੱਚ ਜਰੂਰ ਰੱਖੋ ਨਾ ਮੈਂ ਆਪਣੇ ਮਾਂ ਪਿਓ ਨੂੰ ਦੱਸ ਸਕਦਾ ਹਾਂ ਨਾ ਆਪਣੇ ਸੱਸ ਸਹੁਰਾ ਨੂੰ ਦੱਸ ਸਕਦਾ ਹਾਂ ਕਿਉਂਕਿ ਮੈਨੂੰ ਮੇਰੀ ਘਰ ਵਾਲੀ ਧਮਕੀਆਂ ਦਿੰਦੀ ਹੈ ਮੇਰੇ ਸਾਹਮਣੇ ਗੈਰ ਮਰਦ ਦੇ ਨਾਲ ਨਜਾਇਜ਼ ਸਬੰਧ ਬਣਾਉਂਦੀ ਹੈ ਪਰ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਨਾਲ ਇੱਕ ਦਿਨ ਵੀ ਫਿਜੀਕਲ ਰਿਲੇਸ਼ਨ ਵਿੱਚ ਨਹੀਂ ਆਈ ਮੈਂ ਬਹੁਤ ਦਰਦ ਤੋਂ ਗੁਜਰ ਰਿਹਾ ਹਾਂ ਜੋ ਮੇਰੇ ਨਾਲ ਹੋ ਰਿਹਾ ਹੈ ਉਹ ਹੋਰ ਕਿਸੇ ਨਾਲ ਨਾ ਹੋਵੇ ਇਨਾ ਕਹਿ ਕੇ ਫੋਨ ਕੱਟ ਦਿੱਤਾ

kulwantroy80@gmail.com

Share
Published by
kulwantroy80@gmail.com

Recent Posts

Look at your Business from a new perspective

Consectetur adipiscing elit. Vestibulum at porttitor mi. Phasellus rhoncus ultricies est pharetra finibus. Fusce eget…

3 days ago

How you can also be a billionaire?

Nulla consequat lorem ipsum dolor sit amet, consectetuer adipiscing elit. Aenean commodo ligula eget dolor.…

3 days ago

25 foolproof Technics for getting fast Social Media exposure

Consectetur adipiscing elit. Vestibulum at porttitor mi. Phasellus rhoncus ultricies est pharetra finibus. Fusce eget…

3 days ago

Best branding practices for Startups

Nulla consequat lorem ipsum dolor sit amet, consectetuer adipiscing elit. Aenean commodo ligula eget dolor.…

3 days ago

Salmon Fish Farms with Floating Cages

Nulla consequat lorem ipsum dolor sit amet, consectetuer adipiscing elit. Aenean commodo ligula eget dolor.…

3 days ago

Ultimate Guide to Best Business Practices

Donec pede justo, ipsum dolor sit amet, consectetuer adipiscing elit. Aenean commodo ligula eget dolor.…

3 days ago