.ਜਲੰਧਰ ਦੇ ਇੱਕ ਪਿੰਡ ਵਿੱਚੋਂ ਪੜਾਈ ਕਰਨ ਦੇ ਲਈ ਮਾਪਿਆਂ ਦਾ ਇਕੱਲਾ ਪੁੱਤ 10 ਕਿੱਲੇ ਜਮੀਨ ਹਿੱਸੇ ਵਿੱਚ ਆਉਂਦੀ ਸੀ ਨਾਮ ਸੀ ਗੁਰ ਸਿਮਰਨਜੀਤ ਸਿੰਘ ਉਮਰ 23 ਸਾਲ ਆਪਣੀ ਜਮੀਨ ਦਾ ਕੁਝ ਹਿੱਸਾ ਗਹਿਣੇ ਰੱਖ ਕੇ ਕਨੇਡਾ ਦੀ ਧਰਤੀ ਤੇ ਪੜ੍ਹਾਈ ਕਰਨ ਲਈ ਆਇਆ ਗੁਰ ਸਿਮਰਨਜੀਤ ਸਿੰਘ ਦੀ ਭੂਆ ਕਨੇਡਾ ਵਿੱਚ ਰਹਿੰਦੀ ਸੀ ਪਹਿਲਾਂ ਤਾਂ ਉਸਨੇ ਆਪਣੇ ਭਤੀਜੇ ਨੂੰ ਆਪਣੇ ਕੋਲ ਰੱਖਿਆ ਕੁਝ ਦਿਨ ਬੀਤਣ ਤੋਂ ਬਾਅਦ ਭੂਆ ਕਹਿੰਦੀ ਪੁੱਤ ਤੈਨੂੰ ਕੰਮ ਕਰਨਾ ਪੈਣਾ ਖਰਚਾ ਬਹੁਤ ਆਉਂਦਾ ਤੇਰਾ ਖਰਚਾ ਇਨਾ ਅਸੀਂ ਨਹੀਂ ਚੁੱਕ ਸਕਦੇ ਨਾ ਹੀ ਤੇਰਾ ਪਿਤਾ ਚੁੱਕ ਸਕਦਾ ਹੈ ਪੜਨ ਤੋਂ ਬਾਅਦ ਤੈਨੂੰ ਕੰਮ ਕਰਨਾ ਪੈਣਾ ਫੇਰ ਗੁਰ ਸਿਮਰਨ ਜੀਤ ਸਿੰਘ ਇੱਕ ਕੰਪਨੀ ਵਿੱਚ ਲੋਡਰ ਦਾ ਕੰਮ ਕਰਨ ਲੱਗ ਪਿਆ ਹੌਲੀ ਹੌਲੀ ਉਸ ਕੰਪਨੀ ਦਾ ਮੈਨੇਜਰ ਬਣ ਗਿਆ ਜਿਸ ਕੰਪਨੀ ਦਾ ਮੈਨੇਜਰ ਸੀ ਉਹਨਾਂ ਦਾ ਇੱਕ ਰੈਸਟੋਰੈਂਟ ਵੀ ਸੀ ਚੰਗੀ ਲੁਕ ਸੋਹਣਾ ਸਨੱਖਾ ਹੋਣ ਕਾਰਨ ਅਤੇ ਕੰਮ ਵਿੱਚ ਬਹੁਤ ਵਧੀਆ ਧਿਆਨ ਦਿੰਦਾ ਸੀ ਇਮਾਨਦਾਰ ਸੀ ਇਸ ਲਈ ਉਸ ਨੂੰ ਰੈਸਟੋਰੈਂਟ ਦੇ ਵਿੱਚ ਭੇਜ ਦਿੱਤਾ ਗਿਆ ਰੈਸਟੋਰੈਂਟ ਵਿੱਚ ਮੈਨੇਜਰ ਬਤੌਰ ਡਿਊਟੀ ਕਰਦਾ ਸੀ ਜਿਸ ਰੈਸਟੋਰੈਂਟ ਵਿੱਚ ਡਿਊਟੀ ਲੱਗੀ ਉੱਥੇ ਹੋਰ ਵੀ ਲੋਕ ਕੰਮ ਕਰਦੇ ਸਨ ਜਿਨਾਂ ਦੀਆਂ ਡਿਊਟੀਆਂ ਗੁਰਸਿਮਰਨਜੀਤ ਸਿੰਘ ਲਗਾਉਂਦਾ ਸੀ ਉਹਨਾਂ ਲੋਕਾਂ ਵਿੱਚ ਦੋ ਮੁੰਡੇ ਤੇ ਛੇ ਕੁੜੀਆਂ ਸਨ ਦਿਨ ਬੀਤਦੇ ਗਏ, ਸੋਹਣਾ ਸਨੱਖਾ ਸਰਦਾਰ ਮੁੰਡਾ ਹੁਣ ਚੰਗਾ ਕਮਾਉਣ ਲੱਗ ਪਿਆ ਤੇ ਵਾਪਸ ਆਪਣੇ ਪਿਤਾ ਨੂੰ ਪੈਸੇ ਪਿੰਡ ਭੇਜਣ ਲੱਗ ਪਿਆ ਜਿਸ ਰੈਸਟੋਰੈਂਟ ਦੇ ਵਿੱਚ ਗੁਰ ਸਿਮਰਨਜੀਤ ਸਿੰਘ ਮਨੇਜਰ ਸੀ ਲੜਕੀਆਂ ਵੀ ਰੱਖੀਆਂ ਹੋਈਆਂ ਸਨ ਉਹਨਾਂ ਵਿੱਚੋਂ ਇੱਕ ਲੜਕੀ ਕੰਮ ਤੇ ਆਉਣਾ ਛੱਡ ਗਈ ਰੈਸਟੋਰੈਂਟ ਦੇ ਮਾਲਕ ਨੇ ਗੁਰ ਸਿਮਰਨਜੀਤ ਸਿੰਘ ਦੀ ਡਿਊਟੀ ਲਗਾਈ ਕਿ ਇੱਕ ਕੁੜੀ ਕਿਸੇ ਕੰਪਨੀ ਨੂੰ ਸੰਪਰਕ ਕਰੋ ਇੱਕ ਲੜਕੀ ਜੋਬ ਲਈ ਚਾਹੀਦੀ ਹੈ, ਤਾਂ ਗੁਰ ਸਿਮਰਨਜੀਤ ਸਿੰਘ ਨੇ ਕਿਹਾ ਠੀਕ ਹੈ ਸਰ ਸ਼ਾਮ ਨੂੰ
ਡਿਊਟੀ ਖਤਮ ਹੋਣ ਤੋਂ ਬਾਅਦ ਪਾਰਕ ਵਿੱਚ ਘੁੰਮਣ ਦੇ ਲਈ ਗੁਰ ਸਿਮਰਨਜੀਤ ਸਿੰਘ ਗਿਆ ਤਾਂ ਉਥੇ ਇੱਕ ਲੜਕੀ ਬੈਠੀ ਸੀ ਜੋ ਕਿ ਮਾਨਸਾ ਦੇ ਵਿੱਚੋਂ ਪੜ੍ਹਾਈ ਕਰਨ ਦੇ ਲਈ ਗਈ ਸੀ ਉਸਦੇ ਕੋਲ ਰਹਿਣ ਦੇ ਲਈ ਟਿਕਾਣਾ ਨਹੀਂ ਸੀ ਸਾਰਾ ਸਮਾਨ ਉਸਦੇ ਕੋਲ ਤੇ ਪਾਰਕ ਦੇ ਵਿੱਚ ਬੈਠੀ ਹੋਈ ਸੀ ਗੁਰ ਸਿਮਰਨਜੀਤ ਸਿੰਘ ਟਹਿਲ ਦਾ ਹੋਇਆ ਉਸ ਲੜਕੀ ਵੱਲ ਵਾਰ ਵਾਰ ਦੇਖਦਾ ਹਿੰਮਤ ਕਰਕੇ ਪੁੱਛ ਲੈਂਦਾ ਮੈਡਮ ਤੁਹਾਡਾ ਨਾਮ ਕੀ ਹੈ ਉਸ ਨੇ ਕਿਹਾ ਮੇਰਾ ਨਾਮ ਦਿਲਜੀਤ ਕੌਰ ਹੈ ਲੜਕੀ ਦੀਆਂ ਅੱਖਾਂ ਵਿੱਚ ਹੰਜੂ ਸਨ ਗੁਰ ਸਿਮਰਨਜੀਤ ਸਿੰਘ ਨੇ ਪੁੱਛਿਆ ਤੁਸੀਂ ਕਿੱਥੋਂ ਹੋ ਲੜਕੀ ਨੇ ਦੱਸਿਆ ਕਿ ਮੈਨੂੰ ਤਿੰਨ ਦਿਨ ਹੋਏ ਹਨ ਕਨੇਡਾ ਆਈ ਨੂੰ ਪਰ ਮੇਰੇ ਰਿਸ਼ਤੇਦਾਰ ਮੈਨੂੰ ਲੈਣ ਨਹੀਂ ਆਏ ਦੋ ਦਿਨ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਰਹੀ ਹੁਣ ਉਥੋਂ ਵੀ ਮੈਂ ਆ ਗਈ ਮੈਨੂੰ ਸ਼ਰਮ ਆਉਣ ਲੱਗ ਪਈ ਕਿੰਨੇ ਦਿਨ ਹੋ ਗਏ ਗੁਰਦੁਆਰਾ ਸਾਹਿਬ ਰਹਾਂਗੇ ਕੁਝ ਸਮਝ ਨਹੀਂ ਆ ਰਿਹਾ ਕੀ ਕਰਾਂ ਤੇ ਫਿਰ ਰੋਣ ਲੱਗ ਪਈ ਸਿਮਰਨਜੀਤ ਸਿੰਘ ਦਾ ਦਿਲ ਪਿਘਲ ਗਿਆ ਤੇ ਉਸਨੇ ਕਿਆ ਤੂੰ ਮੇਰੇ ਨਾਲ ਚਲ ਮੇਰੀ ਭੂਆ ਨੂੰ ਕਹਿ ਕੇ ਕਮਰਾ ਲੈ ਕੇ ਦਿੰਦਾ ਹਾਂ ਗੁਰ ਸਿਮਰਨ ਜੀਤ ਸਿੰਘ ਆਪਣੀ ਭੂਆ ਦੇ ਕੋਲ ਦਲਜੀਤ ਕੌਰ ਨੂੰ ਲੈ ਗਿਆ ਰਿਕੁਐਸਟ ਕੀਤੀ ਭੂਆ ਮੰਨ ਗਈ ਪਰ ਉਸ ਨੇ ਕਿਹਾ ਇੱਕ ਮਹੀਨਾ ਮੈਂ ਰੱਖ ਸਕਦੀ ਹਾਂ ਉਸ ਤੋਂ ਬਾਅਦ ਆਪਣਾ ਕਿਤੇ ਹੋਰ ਟਿਕਾਣਾ ਦੇਖ ਲਵੀ ਬੇਸਮੈਂਟ ਦੇ ਵਿੱਚ ਬਹੁਤ ਸਮਾਨ ਰੱਖਿਆ ਹੋਇਆ ਸੀ ਸਮਾਨ ਸਾਈਡ ਦੇ ਕਰਕੇ ਦਿਲਜੀਤ ਕੌਰ ਨੂੰ ਜਗਹਾ ਬਣਾ ਕੇ ਦਿੱਤੀ ਰਹਿਣ ਦੇ ਲਈ ਫਿਰ ਦਲਜੀਤ ਕੌਰ ਕੋਲ ਕੋਈ ਵੀ ਨੌਕਰੀ ਨਹੀਂ ਸੀ ਤੇ ਗੁਰ ਸਿਮਰਨਜੀਤ ਸਿੰਘ ਨੂੰ ਲੜਕੀ ਦੀ ਲੋੜ ਸੀ
ਰੈਸਟੋਰੈਂਟ ਦੇ ਵਿੱਚ ਉਸਨੇ ਆਪਣੇ ਬੋਸ ਨੂੰ ਕਹਿ ਕੇ ਦਲਜੀਤ ਕੌਰ ਨੂੰ ਨੌਕਰੀ ਵੀ ਦਵਾ ਦਿੱਤੀ ਸਿਮਰਨਜੀਤ ਸਿੰਘ ਦੀ ਸੈਲਰੀ ਚੰਗੀ ਸੀ ਤਾਂ ਉਸ ਨੇ ਇੱਕ ਘਰ ਕਿਸ਼ਤਾਂ ਤੇ ਖਰੀਦ ਲਿਆ ਆਪਣੀ ਸੈਲਰੀ ਵਿੱਚੋਂ ਕਿਸਦਾ ਲਾਉਣ ਲੱਗਿਆ ਤੇ ਆਪਣੇ ਘਰ ਵਿੱਚ ਸ਼ਿਫਟ ਹੋ ਗਿਆ ਆਪਣੀ ਭੂਆ ਦਾ ਘਰ ਛੱਡ ਦਿੱਤਾ, ਦਿਲਜੀਤ ਕੌਰ ਰੋਜਾਨਾ ਰੈਸਟੋਰੈਂਟ ਵਿੱਚ ਆਉਂਦੀ ਤਾਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਇਸੇ ਹੀ ਤਰ੍ਹਾਂ ਮਹੀਨਾ ਪੂਰਾ ਹੋ ਗਿਆ ਤੇ ਗੁਰ ਸਿਮਰਨਜੀਤ ਸਿੰਘ ਦੀ ਭੂਆ ਨੇ ਦਲਜੀਤ ਕੌਰ ਨੂੰ ਕਿਹਾ ਤੂੰ ਆਪਣਾ ਘਰ ਲੱਭ ਲੈ ਸਾਡੇ ਕੱਲ ਨੂੰ ਰਿਸ਼ਤੇਦਾਰ ਆਉਣੇ ਹਨ ਇੰਡੀਆ ਤੋਂ ਦਲਜੀਤ ਕੌਰ ਨੂੰ ਕੋਈ ਵੀ ਘਰ ਨਹੀਂ ਲੱਭਾ ਉਸ ਨੇ ਫਿਰ ਗੁਰ ਸਿਮਰਨਜੀਤ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਤਾਂ ਗੁਰ ਸਿਮਰਨਜੀਤ ਸਿੰਘ ਕਹਿੰਦਾ ਚਲ ਤੂੰ ਮੇਰੇ ਘਰ ਵਿੱਚ ਆਜਾ ਦੋਨੋਂ ਇੱਕੋ ਘਰ ਵਿੱਚ ਰਹਿਣ ਲੱਗੇ ਪਰ ਗੁਰ ਸਿਮਰਨਜੀਤ ਸਿੰਘ ਨੇ ਆਪਣੀ ਭੂਆ ਨੂੰ ਨਹੀਂ ਦੱਸਿਆ ਤੇ ਨਾ ਹੀ ਆਪਣੇ ਮਾਂ ਬਾਪ ਨੂੰ ਦੱਸਿਆ ਸੀ ਹੌਲੀ ਹੌਲੀ ਦੋਨਾਂ ਦਿਲਜੀਤ ਕੌਰ ਦੇ ਦਿਲ ਵਿੱਚ ਗੁਰ ਸਿਮਰਨਜਤ ਸਿੰਘ ਦੇ ਲਈ ਪਿਆਰ ਜਾਗ ਪਿਆ ਹੌਲੀ ਹੌਲੀ ਦੋਨਾਂ ਵਿੱਚ ਪਿਆਰ ਪੈ ਗਿਆ ਫਿਰ ਇੱਕ ਕਮਰੇ ਦੇ ਵਿੱਚ ਸ਼ਿਫਟ ਹੋਣ ਲੱਗ ਗਏ ਰੋਜਾਨਾ ਸਬੰਧ ਬਣਾਉਂਦੇ ਤੇ ਇੱਕੋ ਜਗਹਾ ਤੇ ਜੋਬ ਕਰਦੇ ਗੁਰ ਸਿਮਰਨਜੀਤ ਸਿੰਘ ਦੀ ਮੰਗਣੀ ਹੋਈ ਸੀ ਜਲੰਧਰ ਦੇ ਇੱਕ ਪਿੰਡ ਵਿੱਚ ਉਸ ਦੇ ਵਿਆਹ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਸਨ, ਪਰ ਦੋਨੋਂ ਪਤੀ ਪਤਨੀ ਤਰ੍ਹਾਂ ਰਹਿੰਦੇ ਇੱਕ ਦੂਜੇ ਬਿਨਾਂ ਮਿੰਟ ਪਾਸੇ ਵੀ ਨਹੀਂ ਸੀ ਜਾਂਦੇ ਦੋਨਾਂ ਦੇ ਵਿੱਚ ਫਿਜੀਕਲ ਰਿਲੇਸ਼ਨ ਸਨ ਡੇਲੀ ਸਬੰਧ ਬਣਾਉਂਦੇ ਸਨ, ਦਿਲਜੀਤ ਕੌਰ ਕਹਿੰਦੇ ਤੂੰ ਮੇਰੇ ਨਾਲ ਵਿਆਹ ਕਰਵਾ ਲਾ ਗੁਰ ਸਿਮਰਨਜੀਤ ਸਿੰਘ ਕਹਿੰਦਾ ਮੇਰੀ ਮੰਗਣੀ ਹੋਈ ਹੈ i ਦਿਲਜੀਤ ਕੌਰ ਕਹਿੰਦੀ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਕੁਝ ਜਹਰੀਲੀ ਦਵਾਈ ਖਾ ਕੇ ਮਰ ਜਾਵਾਂਗੀ ਮਜਬੂਰੀ ਕਾਰਨ ਗੁਰ ਸਿਮਰਨਜੀਤ ਸਿੰਘ ਨੇ ਵਿਆਹ ਕਰਵਾ ਲਿਆ ਕੋਟ ਮੈਰਿਜ ਹੋ ਗਈ ਦੋਨੋਂ ਪੱਕੇ ਹੋ ਗਏ ਦਿਲਜੀਤ ਕੌਰ ਨੂੰ ਵਾਰ ਵਰ ਇੰਡੀਆ ਤੋਂ ਫੋਨ ਆਉਂਦੇ ਇੱਕ ਵਿਅਕਤੀ ਉਸਨੂੰ ਫੋਨ ਲਗਾਉਂਦਾ ਪੈਸੇ ਮੰਗਦਾ ਤੇ ਵੀਜਾ ਭੇਜਣ ਦੇ ਲਈ ਕਹਿੰਦਾ ਇੱਕ ਦਿਨ ਦਿਲਜੀਤ ਕੌਰ ਨਹਾ ਰਹੀ ਸੀ ਤਾਂ ਬਾਹਰ ਫੋਨ ਵੱਜੀ ਜਾ ਰਿਹਾ ਸੀ ਦਿਲਜੀਤ ਕੌਰ ਦਾ ਫੋਨ ਸਿਮਰਨਜੀਤ ਸਿੰਘ ਨੇ ਚੁੱਕਿਆ ਹੈਲੋ ਕੀਤਾ ਅੱਗੋਂ ਇੱਕ ਵਿਅਕਤੀ ਬੋਲਿਆ ਸਿਮਰਨਜੀਤ ਸਿੰਘ ਕਹਿੰਦਾ ਤੁਸੀਂ ਕੌਣ ਉਹ ਵਿਅਕਤੀ ਕਹਿੰਦਾ ਮੈਂ ਦਲਜੀਤ ਕੌਰ ਦਾ ਘਰ ਵਾਲਾ ਹਾਂ ਸਿਮਰਨਜੀਤ ਸਿੰਘ ਦੇ ਪੈਰੋ ਹੇਠ ਜਮੀਨ ਨਿਕਲ ਗਈ ਸੁੰਨ ਹੋ ਇਹ ਸੁਣ ਕੇ ਸਿਮਰਨਜੀਤ ਸਿੰਘ ਨੇ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਸਿਮਰਨਜੀਤ ਸਿੰਘ ਨੇ ਫੋਨ ਕੱਟ ਕੇ ਦਲਜੀਤ ਕੌਰ
ਨਹਾ ਕੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ ਜਦੋਂ ਬਾਹਰ ਨਿਕਲੀ ਦਲਜੀਤ ਕੌਰ ਤਾਂ ਚਿੱਲਾ ਕੇ ਸਿਮਰਨਜੀਤ ਸਿੰਘ ਨੇ ਪੁੱਛਿਆ ਸੰਦੀਪ ਸਿੰਘ ਕੌਣ ਹੈ ਇਕਦਮ ਦਿਲਜੀਤ ਕੌਰ ਸੁੰਨ ਹੋ ਗਈ ਕਿਉਂਕਿ ਹੁਣ ਉਸ ਦਾ ਪਰਦਾ ਉੱਠ ਚੁੱਕਿਆ ਸੀ ਕੁਝ ਸਮਾਂ ਲੜਾਈ ਝਗੜਾ ਚਲਦਾ ਰਿਹਾ ਆਖਰ ਦਿਲਜੀਤ ਕੌਰ ਨੂੰ ਦੱਸਣਾ ਪਿਆ ਦਲਜੀਤ ਕੌਰ ਕਹਿੰਦੀ ਮੇਰਾ ਬਾਪ ਗਰੀਬ ਹੈ ਉਸਨੇ ਮੈਨੂੰ ਪੜਾਇਆ ਲਿਖਾਇਆ ਮੈਂ ਕਨੇਡਾ ਆਉਣਾ ਚਾਹੁੰਦੀ ਸੀ ਮੈਂ ਆਈਲੈਟਸ ਕੀਤੀ ਵਧੀਆ ਬੈਂਡ ਲੈ ਕੇ ਮੈਂ ਪੇਪਰ ਕਲੀਅਰ ਕੀਤਾ ਤੇ ਸੰਦੀਪ ਸਿੰਘ ਆਪਣੇ ਬਾਪ ਨਾਲ ਸਾਡੇ ਘਰ ਆਏ ਵਿਚੋਲੇ ਨੂੰ ਲੈ ਕੇ ਵਿਚੋਲੇ ਨੇ ਕਿਹਾ ਕਿ ਸੰਦੀਪ ਸਿੰਘ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਤੇਰੀ ਬੇਟੀ ਨੇ ਆਈਲੈਟਸ ਕੀਤੀ ਹੈ ਸਾਰੇ ਪੈਸੇ ਇਹ ਲਗਾਉਣਗੇ ਤੇਰੀ ਬੇਟੀ ਨੂੰ ਕਨੇਡਾ ਭੇਜ ਦੇਣਗੇ ਤੇ ਫਿਰ ਦਿਲਜੀਤ ਸੰਦੀਪ ਨੂੰ ਕਨੇਡਾ ਬੁਲਾ ਲਵੇਗੀ ਤਾਂ ਦੋਨਾਂ ਦੀ ਜ਼ਿੰਦਗੀ ਬਣ ਜਾਵੇਗੀ ਪੱਕਾ ਵਿਆਹ ਹੈ ਆਪਾਂ ਫਿਰ ਮੇਰਾ ਵਿਆਹ ਸੰਦੀਪ ਸਿੰਘ ਦੇ ਨਾਲ ਹੋ ਗਿਆ , ਸੰਦੀਪ ਸਿੰਘ ਨੇ ਪੈਸੇ ਲਗਾ ਕੇ ਮੈਨੂੰ ਕਨੇਡਾ ਭੇਜਿਆ ਪਰ ਮੈਨੂੰ ਕਦੇ ਵੀ ਉਸਨੇ ਸਪੋਰਟ ਨਹੀਂ ਕੀਤਾ ਇਹ ਕਹਿ ਕੇ ਰੋਣ ਲੱਗ ਪਈ ਗੁਰ ਸਿਮਰਨਜੀਤ ਸਿੰਘ ਦਾ ਫਿਰ ਦਿਲ ਪਿਗਲ ਗਿਆ ਗੁਰ ਸਿਮਰਨਜੀਤ ਸਿੰਘ ਕਹਿੰਦਾ ਹੁਣ ਕੀ ਕਰੀਏ ਦਿਲਜੀਤ ਕੌਰ ਨੇ ਨੰਬਰ ਚੇਂਜ ਕਰ ਦਿੱਤਾ ਸੰਦੀਪ ਜੋ ਕਿ ਮਾਨਸਾ ਦਾ ਰਹਿਣ ਵਾਲਾ ਸੀ ਜਿਸ ਨੇ ਪੈਸੇ ਲਗਾਏ ਸਨ ਆਪਣੀ ਘਰਵਾਲੀ ਦੇ ਉੱਪਰ ਉਹ ਕਿਸੇ ਹੋਰ ਦੀ ਘਰਵਾਲੀ ਬਣ ਚੁੱਕੀ ਸੀ ਉਹ ਆਪਣੇ ਸਹਰਿਆਂ ਦੇ ਨਾਲ ਕੇਸ ਝਗੜ ਰਿਹਾ ਹੈ ਦੂਜੇ ਪਾਸੇ ਗੁਰ ਸਿਮਰਨਜੀਤ ਸਿੰਘ ਅੱਗੇ ਵੱਧਦਾ ਗਿਆ ਅਤੇ ਉਸਨੇ ਆਪਣਾ ਬਿਜਨਸ ਕਰਨ ਦੀ ਯੋਜਨਾ ਬਣਾਈ ਉਸਨੇ ਘਰ ਦੀਆਂ ਕਿਸਤਾਂ ਲਾਲ ਚੁੱਕਿਆ ਸੀ ਘਰ ਖਰੀਦ ਚੁੱਕਿਆ ਸੀ ਹੁਣ ਉਸ ਨੇ ਇੱਕ ਟਰੱਕ ਕਿਸ਼ਤਾਂ ਤੇ ਲਿਆ ਰੈਸਟੋਰੈਂਟ ਦੇ ਵਿੱਚੋਂ ਨੌਕਰੀ ਛੱਡ ਦਿੱਤੀ ਆਪਣਾ ਟਰੱਕ ਚਲਾਉਣ ਲੱਗ ਪਿਆ ਦੂਜੇ ਪਾਸੇ ਦਿਲਜੀਤ ਕੌਰ ਉਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਸੀ ਦੋਨੋਂ ਪਤੀ ਪਤਨੀ ਪੱਕੇ ਤੌਰ ਤੇ ਬਣ ਚੁੱਕੇ ਸਨ ਜਿਸ ਰੈਸਟੋਰੈਂਟ ਦੇ ਵਿੱਚ ਗੁਰ ਸਿਮਰਨਜੀਤ ਸਿੰਘ ਕੰਮ ਕਰਦਾ ਸੀ ਉਸ ਰੈਸਟੋਰੈਂਟ ਦਾ ਮੈਨੇਜਰ ਨਵਾਂ ਮੁੰਡਾ ਗੈਰੀ ਉੱਥੇ ਲੱਗਾ ਜਿਮ ਜਾਣ ਵਾਲਾ ਮੁੰਡਾ ਹੱਟਾ ਕੱਟਾ ਸਿਰੋਂ ਮੋਨਾ ਪਹਿਲੇ ਦਿਨ ਆਪਣੇ ਕੰਮ ਤੇ ਆਇਆ ਤਾਂ ਉਸ ਨੇ ਦਿਲਜੀਤ ਕੌਰ ਨੂੰ ਦੇਖਿਆ ਤਾਂ ਦੇਖਦਾ ਰਹਿ ਗਿਆ ਵਾਰ ਵਾਰ ਕੰਮ ਕਰਦੀ ਦਲਜੀਤ ਕੌਰ ਨੂੰ ਦੇਖਦਾ ਤੇ ਜਿਆਦਾ ਕੰਮ ਉਸ ਨੂੰ ਨਹੀਂ ਸੀ ਕਰਨ ਦਿੰਦਾ ਹੌਲੀ ਹੌਲੀ ਦਲਜੀਤ ਦੇ ਨੇੜੇ ਆ ਗਿਆ , ਤੇ ਦਿਲਜੀਤ ਕੌਰ ਵੀ ਗੈਰੀ ਦੇ ਨੇੜੇ ਆਉਂਦੀ ਗਈ ਤਾਂ ਦੋਨਾਂ ਦੇ ਵਿੱਚ
ਨਜ਼ਦੀਕੀਆਂ ਵਧਣ ਲੱਗੀਆਂ ਦੂਜੇ ਪਾਸੇ ਗੁਰ ਸਿਮਰਨਜੀਤ ਸਿੰਘ ਦੇ ਚਾਰ ਦਿਨਾਂ ਲਈ ਗੱਡੀ ਦੀ ਬੁਕਿੰਗ ਹੋ ਗਏ ਉਸਨੇ ਫੋਨ ਕੀਤਾ ਦਿਲਜੀਤ ਕੌਰ ਨੂੰ ਕਿ ਚਾਰ ਦਿਨ ਦੇ ਲਈ ਮੈਂ ਗੱਡੀ ਲੈ ਕੇ ਜਾ ਰਿਹਾ ਹਾਂ ਤੂੰ ਘਰ ਨੂੰ ਲੋਕ ਕਰਕੇ ਰਹੀ ਤੇ ਮੈਨੂੰ ਫੋਨ ਕਰਦੀ ਰਹੀ ਗੁਰ ਸਿਮਰਨਜੀਤ ਸਿੰਘ ਚਲੇ ਗਿਆ ਤਾਂ ਹੁਣ ਘਰ ਦੇ ਵਿੱਚ ਦਲਜੀਤ ਕੌਰ ਇਕੱਲੀ ਸੀ ਉਸਨੇ ਗੈਰੀ ਨੂੰ ਆਪਣੇ ਘਰ ਬੁਲਾ ਲਿਆ ਤੇ ਦੋਨੋਂ ਬੈਡਰੂਮ ਦੇ ਵਿੱਚ ਨਜਾਇਜ਼ ਸਬੰਧ ਬਣਾਉਂਦੇ ਹਾਫ ਡੇ ਕਰਕੇ ਦੋਨੋਂ ਆ ਜਾਂਦੇ ਤੇ ਸਾਰਾ ਸਾਰਾ ਦਿਨ ਸਬੰਧ ਬਣਾਉਂਦੇ ਹਵਸ ਦੀ ਭੁੱਖ ਪੈ ਗਈ ਸੀ ਦਿਲਜੀਤ ਕੌਰ ਨੂੰ ਇੰਜ ਲੱਗਦਾ ਸੀ ਜਿਵੇਂ ਆਪਣੇ ਘਰ ਵਾਲੇ ਗੁਰਸਿਮਰਨਜੀਤ ਸਿੰਘ ਨੂੰ ਭੁੱਲ ਹੀ ਗਈ ਹੋਵੇ ਇੱਕ ਵੀ ਫੋਨ ਨਹੀਂ ਲਗਾਇਆ ਗੁਰ ਸਿਮਰਨਜੀਤ ਸਿੰਘ ਨੇ ਫੋਨ ਲਗਾਇਆ ਘਰ ਹਾਲ ਚਾਲ ਪੁੱਛਿਆ ਤਾਂ ਕਹਿੰਦੇ ਮੈਂ ਰੈਸਟੋਰੈਂਟ ਦੇ ਵਿੱਚ ਹਾਂ ਫਿਰ ਗੱਲ ਕਰਾਂਗੀ ! ਇਸੇ ਹੀ ਤਰ੍ਹਾਂ ਗੈਰੀ ਦੇ ਨਾਲ ਰੈਸਟੋਰੈਂਟ ਦੇ ਵਿੱਚ ਵੀ ਸਬੰਧ ਬਣਾਉਂਦੀ ਅਤੇ ਰਾਤ ਆਪਣੇ ਘਰ ਲੈ ਜਾਂਦੀ ਦੂਜੇ ਦਿਨ ਫਿਰ ਗੁਰ ਸਿਮਰਨਜੀਤ ਸਿੰਘ ਨੇ ਫੋਨ ਲਗਾਇਆ ਅਤੇ ਕਿਹਾ ਕਿ ਹੁਣ ਮੈਨੂੰ ਚਾਰ ਦਿਨ ਹੋਰ ਪੈ ਜਾਣਗੇ ਮੈਨੂੰ ਹੋਰ ਅੱਗੇ ਕੰਮ ਮਿਲ ਗਿਆ ਹੈ ਗੇੜਾ ਮਿਲ ਗਿਆ ਹੈ ਮੈਂ ਅੱਗੇ ਲੈ ਕੇ ਜਾਣਾ ਹੈ ਤੇ ਆਪਣਾ ਧਿਆਨ ਰੱਖੀ ਲੋਕ ਲਾ ਕੇ ਰੱਖੀ ਹੁਣ ਦਿਲਜੀਤ ਕੌਰ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਉਸਨੇ ਗੈਰੀ ਨੂੰ ਖੁੱਲੇ ਤੌਰ ਤੇ ਆਪਣੇ ਘਰ ਬੁਲਾਇਆ ਦਿਨ ਰਾਤ ਦੋਨੋਂ ਹਵਸ ਵਿੱਚ ਡੁੱਬੇ ਰਹਿੰਦੇ ਅਗਲੇ ਦਿਨ ਦੁਪਹਿਰ 12 ਵਜੇ ਗੁਰ ਸਿਮਰਨਜੀਤ ਸਿੰਘ ਘਰੇ ਆਇਆ ਉਸ ਕੋਲ ਘਰ ਦੀ ਦੂਜੀ ਚਾਬੀ ਸੀ ਉਸਨੇ ਦਰਵਾਜ਼ਾ ਖੋਲਿਆ ਢੇਰ ਸਾਰਾ ਖਾਣ ਪੀਣ ਵਾਲਾ ਸਮਾਨ ਹੱਥ ਵਿੱਚ ਫੜਿਆ ਅੰਦਰ ਆਇਆ ਤਾਂ ਆਪਣੇ ਬੈਂਡਰੂਮ ਦਾ ਦਰਵਾਜਾ ਖੁੱਲਾ ਦੇਖ ਅੰਦਰ ਦੇਖਿਆ ਤਾਂ ਉਸਦੀ ਘਰਵਾਲੀ ਗੈਰੀ ਦੇ ਨਾਲ ਸਬੰਧ ਬਣਾ ਰਹੀ ਸੀ ਇਹ ਮੰਜਰ ਦੇਖ ਕੇ ਅੱਗ ਬਬੂਲਾ ਹੋ ਗਿਆ ਗੈਰੀ ਨੂੰ ਕੁੱਟਣ ਲੱਗਾ ਗੈਰੀ ਗੁਰ ਸਿਮਰਨਜੀਤ ਸਿੰਘ ਨਾਲੋਂ ਤਕੜਾ ਸੀ ਗੁਰ ਸਿਮਰਨਜੀਤ ਸਿੰਘ ਦੀ ਦਸਤਾਰ ਲੱਥ ਗਈ ਦੋਨਾਂ ਨੇ ਗੁਰ ਸਿਮਰਨਜੀਤ ਸਿੰਘ ਨੂੰ ਢਾ ਲਿਆ ਦਲਜੀਤ ਕੌਰ ਅਤੇ ਗੈਰੀ ਨੇ ਦੋਨੋਂ ਬਿਨਾਂ ਕੱਪੜੇ ਦੇ ਸਨ ਗੁਰ ਸਿਮਰਨਜੀਤ ਸਿੰਘ ਜਾਨ ਬਚਾਉਣ ਦੇ ਲਈ ਬਾਹਰ ਭੱਜਣ ਲੱਗਾ ਦਿਲਜੀਤ ਕੌਰ ਨੇ ਲੋਕ ਲਗਾ ਦਿੱਤਾ ਗੈਰੀ ਨੂੰ ਕਹਿੰਦੀ ਹੁਣ ਇਸ ਨੂੰ ਛੱਡਣਾ ਨਹੀਂ ਮਾਰਦੇ ਨਹੀਂ ਤਾਂ ਆਪਾਂ ਦੋਵੇਂ ਮਾਰੇ ਜਾਵਾਂਗੇ ਗੈਰੀ ਨੇ ਦਸਤਾਰ ਗਲ ਵਿੱਚ ਪਾ ਕੇ ਗਲ ਘੁੱਟ ਦਿੱਤਾ ਅਤੇ ਦਲਜੀਤ ਕੌਰ ਨੇ ਲੱਤਾਂ ਫੜੀਆਂ ਗੁਰ ਸਿਮਰਨਜੀਤ ਸਿੰਘ ਕੁਝ ਦੇਰ ਤੱਕ ਤੜਫਦਾ ਰਿਹਾ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਦੋਨੋਂ ਜਣੇ ਘਬਰਾ ਗਏ ਹੁਣ ਕੀ ਕਰੀਏ ਇਸ ਦੀ ਤਾਂ ਮੌਤ ਹੋ ਗਈ ਹੈ ਦਿਨ ਸੀ ਕਿਤੇ ਲਜਾ ਵੀ ਨਹੀਂ ਸਕਦੇ ਸਨ ਗੁਰ ਸਿਮਰਨਜੀਤ ਸਿੰਘ ਦੀ ਡੈਡ ਬਾਡੀ ਬੈਡ ਦੇ ਵਿੱਚ ਵਲੇਟ ਕੇ ਰੱਖ ਦਿੱਤੀ ਲਾਸ਼ ਬਿੱਡ ਦੇ ਵਿੱਚ ਰੱਖ ਕੇ ਉੱਪਰ ਦਲਜੀਤ ਕੌਰ ਆਪਣੇ ਪ੍ਰੇਮੀ ਦੇ ਨਾਲ ਸਬੰਧ ਬਣਾਉਂਦੀ ਰਹੀ ਇਸੇ ਤਰ੍ਹਾਂ ਇੱਕ ਹਫਤਾ ਚਲਦਾ ਰਿਹਾ ਗੁਰ ਸਿਮਰਨਜੀਤ ਸਿੰਘ ਦਾ ਬਾਪ ਫੋਨ ਲਗਾਉਂਦਾ ਫੋਨ ਬੰਦ ਆਉਂਦਾ ਫਿਰ ਉਸਨੇ ਆਪਣੀ ਭੈਣ ਨੂੰ ਫੋਨ ਲਗਾਇਆ ਤਾਂ ਗੁਰ ਸਿਮਰਨਜੀਤ ਸਿੰਘ ਦੀ ਭੂਆ ਉਸਦੇ ਘਰ ਆਈ ਗੁਰ ਸਿਮਰਨਜੀਤ ਸਿੰਘ ਨੇ ਆਪਣੇ ਵਿਆਹ ਦੀ ਗੱਲ ਸਾਰਿਆਂ ਤੋਂ ਲੁਕੋ ਕੇ ਰੱਖੀ ਸੀ ਆਪਣੀ ਭੂਆ ਨੂੰ ਵੀ ਨਹੀਂ ਸੀ ਦੱਸਿਆ ਗੁਰ ਸਿਮਰਨਜੀਤ ਸਿੰਘ ਦੀ ਭੂਆ ਉਸਦੇ ਘਰੇ ਗਈ ਦਰਵਾਜ਼ਾ
ਖੜਕਾਇਆ ਅੱਗੋਂ ਦਲਜੀਤ ਕੌਰ ਨੇ ਦਰਵਾਜਾ ਖੋਲਿਆ ਤੇ ਪੁੱਛਿਆ ਦਲਜੀਤ ਕੌਰ ਤੂੰ ਇਥੇ ਗੁਰ ਸਿਮਰਨਜੀਤ ਸਿੰਘ ਕਿੱਥੇ ਹੈ ਉਹ ਕਹਿੰਦੀ ਗੁਰ ਸਿਮਰਨਜੀਤ ਸਿੰਘ ਗੇੜਾ ਲੈ ਕੇ ਗਿਆ ਹੈ ਭੂਆ ਨੇ ਪੁੱਛਿਆ ਤੂੰ ਇੱਥੇ ਕਦੋਂ ਦੀ ਰਹਿ ਰਹੀ ਹੈ ਕਹਿੰਦੀ ਮੈਨੂੰ ਥੋੜੇ ਹੀ ਦਿਨ ਹੋਏ ਹਨ ਉਤੋਂ ਗੈਰੀ ਆਇਆ ਭੂਆ ਨੇ ਪੁੱਛਿਆ ਇਹ ਕੌਣ ਹੈ ਦਿਲਜੀਤ ਕੌਰ ਕਹਿੰਦੀ ਮੇਰਾ ਘਰ ਵਾਲਾ ਹੈ ਮੈਂ ਇਥੇ ਵਿਆਹ ਕਰਵਾ ਲਿਆ ਹੈ ਭੂਆ ਕਹਿੰਦੀ ਗੁਰ ਸਿਮਰਨਜੀਤ ਸਿੰਘ ਦਾ ਫੋਨ ਨਹੀਂ ਲੱਗ ਰਿਹਾ ਕਿੰਨੇ ਦਿਨ ਹੋ ਗਿਆ ਫੋਨ ਬੰਦ ਹੈ ਦਿਲਜੀਤ ਕਹਿੰਦੇ ਲੱਗ ਜਾਵੇਗਾ ਕੋਈ ਨੈਟਵਰਕ ਦਾ ਇਸ਼ੂ ਹੋਵੇਗਾ ਮੇਰੇ ਨਾਲ ਵੀ ਗੱਲ ਨਹੀਂ ਹੋਈ ਭੂਆ ਨੂੰ ਸ਼ੱਕ ਹੋਇਆ ਭੂਆ ਦੇ ਜਾਣ ਤੋਂ ਬਾਅਦ ਦਲਜੀਤ ਨੇ ਕਿਹਾ ਕਿ ਆਪਾਂ ਲਾਸ਼ ਨੂੰ ਕਿੱਥੇ ਸੁੱਟੀਏ ਕੋਈ ਟਿਕਾਣਾ ਨਹੀਂ ਮਿਲ ਰਿਹਾ ਸੋਚ ਤੇ ਇੱਕ ਦਿਨ ਹੋਰ ਬੀਤ ਗਿਆ ਦੂਜੇ ਦਿਨ ਫਿਰ ਹਵਸ ਵਿੱਚ ਅੰਨੇ ਹੋਏ ਬਿਡ ਦੇ ਉੱਪਰ ਘਰ ਨੂੰ ਬਿਨਾਂ ਲੌਕ ਕੀਤੇ ਸਬੰਧ ਬਣਾ ਰਹੇ ਸਨ ਤਾਂ ਗੁਰ ਸਿਮਰਨਜੀਤ ਸਿੰਘ ਦੀ ਭੂਆ ਪੁਲਿਸ ਲੈ ਕੇ ਗੁਰ ਸਿਮਰਨਜੀਤ ਸਿੰਘ ਦੇ ਘਰ ਪਹੁੰਚੀ ਪੁਲਿਸ ਨੇ ਦੋਨਾਂ ਨੂੰ ਨਜਾਇਜ਼ ਸਬੰਧ ਬਣਾਉਂਦੇ ਉੱਪਰੋਂ ਫੜਿਆ ਅਤੇ ਘਰ ਦੀ ਤਲਾਸ਼ੀ ਲਈ ਤਾਂ ਬਿਡ ਵਿੱਚ ਗੁਰ ਸਿਮਰਨਜੀਤ ਸਿੰਘ ਦੀ ਲਾਸ਼ ਪਈ ਸੀ ਉੱਪਰ ਵਾਲ ਝਾੜਨ ਵਾਲਾ ਪਾਊਡਰ ਪਾਇਆ ਹੋਇਆ ਸੀ ਜਿਸ ਕਾਰਨ ਲਾਸ਼ ਵਿੱਚੋਂ ਬਦਬੂ ਨਹੀਂ ਸੀ ਆਉਂਦੀ ਦੋਨਾਂ ਨੂੰ ਗਿਰਫਤਾਰ ਕੀਤਾ ਗਿਆ ਗੁਰ ਸਿਮਰਨਜੀਤ ਸਿੰਘ ਦਾ ਮੋਬਾਈਲ ਚੈੱਕ ਕੀਤਾ ਤਾਂ ਗੈਰੀ ਅਤੇ ਦਿਲਜੀਤ ਕੌਰ ਦੋਨਾਂ ਦੀ 20 ਸੈਕਡ ਦੀ ਵੀਡੀਓ ਬਣੀ ਹੋਈ ਸੀ ਜਿਸ ਵਿੱਚ ਦੋਨੋਂ ਫਿਜੀਕਲ ਰਿਲੇਸ਼ਨ ਬਣਾ ਰਹੇ ਸਨ ਦੋਨਾਂ ਨੂੰ ਗਿਰਫਤਾਰ ਕੀਤਾ ਗਿਆ ਹੁਣ ਦੋਨੋਂ ਕਨੇਡਾ ਦੀ ਜੇਲ ਦੇ ਵਿੱਚ ਸਜ਼ਾ ਕੱਟ ਰਹੇ ਹਨ ਤੇ ਦੂਜੇ ਪਾਸੇ ਮਾਂ ਬਾਪ ਦਾ ਇਕਲੌਤਾ ਪੁੱਤਰ ਜਹਾਨੋ ਤੁਰ ਗਿਆ ਕਈ ਘਰ ਇਸ ਹਵਸ ਦੀ ਭੁੱਖੀ ਨੇ ਉਜਾੜ ਦਿੱਤੇ
https://youtu.be/6y7gn8GAFPE?si=yA9CzX-ZPxAtKxZpਲੱਖਾਂ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਲੇਣ ਦੇ ਬਾਵਜੂਦ ਵੀ ਹੜਤਾਲ -- ਫੋਜੀ, ਰੰਡਿਆਲਾ ਬੂਹੇ ਆਈ…
ਇਲਾਕੇ ਦੇ ਲੋਕਾਂ ਅਤੇ ਸਾਥੀਆਂ ਨੇ ਉਮੀਦ ਜਤਾਈ ਹੈ ਕਿ ਭੁਪਿੰਦਰ ਸਿੰਘ ਲਹੌਰੀਆ ਆਪਣੀ ਨਵੀਂ…
ਆਪਣੇ ਗਵਾਂਢੀਆਂ ਦੀ ਕੁੜੀ ਭਜਾ ਕੇ ਲੈ ਗਿਆ ਪਿੰਡ ਮੌਜਗੜ੍ਹ ਧਰਮਕੋਟ ਮੋਗਾ ਹਲਕਾ ਵਿਧਾਇਕ ਦਵਿੰਦਰਜੀਤ…
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ, ਜਿੱਥੇ ਬਠਿੰਡਾ…
ਅੱਜ ਉਹ ਦਿਨ ਖੁਸ਼ੀਆਂ ਭਰਿਆ ਹੈ ਜਦੋਂ ਕਰਨ ਅਤੇ ਅਵੰਨਿਆ ਘਰ ਦੇ ਵਿੱਚ ਖੁਸ਼ੀਆਂ ਲੈ…