
Fresh from the press
Blog

Look at your Business from a new perspective
Consectetur adipiscing elit. Vestibulum at porttitor mi. Phasellus rhoncus ultricies est pharetra finibus. Fusce eget egestas nibh. Aliquam blandit sem tempor mi facilisis sagittis. Nulla augue urna, viverra ut felis, tempor commodo ligula. Morbi pulvinar…

How you can also be a billionaire?
Nulla consequat lorem ipsum dolor sit amet, consectetuer adipiscing elit. Aenean commodo ligula eget dolor. Aenean massa. Cum sociis natoque penatibus et magnis dis parturient montes, nascetur ridiculus mus. Donec quam felis, ultricies nec, pellentesque…
- ਐਫ ਸੀ ਆਈ ਇੰਸਪੈਕਟਰ ਹੜਤਾਲ ਤੇ ਕਿਸਾਨਾਂ ਦੀ ਫਸਲ ਮੰਡੀਆਂ ਚ ਖੁੱਲੇ ਅਸਮਾਨ ਥੱਲੇ—ਬਹਿਰਾਮਕੇ, ਗਿੱਲ,
https://youtu.be/6y7gn8GAFPE?si=yA9CzX-ZPxAtKxZp ਲੱਖਾਂ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਲੇਣ ਦੇ ਬਾਵਜੂਦ ਵੀ ਹੜਤਾਲ — ਫੋਜੀ, ਰੰਡਿਆਲਾ ਬੂਹੇ ਆਈ ਜੰਝ ਵਿੰਨੋ ਕੁੜੀ ਦੇ ਕੰਨ — -ਆਗੂ REPORTER SONA… Read more: ਐਫ ਸੀ ਆਈ ਇੰਸਪੈਕਟਰ ਹੜਤਾਲ ਤੇ ਕਿਸਾਨਾਂ ਦੀ ਫਸਲ ਮੰਡੀਆਂ ਚ ਖੁੱਲੇ ਅਸਮਾਨ ਥੱਲੇ—ਬਹਿਰਾਮਕੇ, ਗਿੱਲ, - ਭੁਪਿੰਦਰ ਸਿੰਘ ਲਹੌਰੀਆ ਨੂੰ ਜ਼ਿਲ੍ਹਾ ਮੋਗਾ ਕਾਂਗਰਸ ਪਾਰਟੀ ਦਾ ਸੈਕਟਰੀ ਨਿਯੁਕਤ ਕਰਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ
ਇਲਾਕੇ ਦੇ ਲੋਕਾਂ ਅਤੇ ਸਾਥੀਆਂ ਨੇ ਉਮੀਦ ਜਤਾਈ ਹੈ ਕਿ ਭੁਪਿੰਦਰ ਸਿੰਘ ਲਹੌਰੀਆ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ ਅਤੇ ਜ਼ਿਲ੍ਹਾ ਮੋਗਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ - ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਐਡਵੋਕੇਟ ਗੁਰਮੇਲ ਸਿੰਘ ਭੁੱਲਰ ਨੂੰ ਨਵੀਂ ਜ਼ਿੰਮੇਵਾਰੀ ‘ਤੇ ਮੁਬਾਰਕਬਾਦਮੋਗਾ,
ਆਪਣੇ ਗਵਾਂਢੀਆਂ ਦੀ ਕੁੜੀ ਭਜਾ ਕੇ ਲੈ ਗਿਆ ਪਿੰਡ ਮੌਜਗੜ੍ਹ ਧਰਮਕੋਟ ਮੋਗਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਐਡਵੋਕੇਟ ਗੁਰਮੇਲ ਸਿੰਘ ਭੁੱਲਰ ਨੂੰ ਆਮ… Read more: ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਐਡਵੋਕੇਟ ਗੁਰਮੇਲ ਸਿੰਘ ਭੁੱਲਰ ਨੂੰ ਨਵੀਂ ਜ਼ਿੰਮੇਵਾਰੀ ‘ਤੇ ਮੁਬਾਰਕਬਾਦਮੋਗਾ, - ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਤੋਂ ਡਿਪੋਰਟ ਬਠਿੰਡਾ ਪੁਲਿਸ ਵੱਲੋਂ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ, ਜਿੱਥੇ ਬਠਿੰਡਾ ਪੁਲਿਸ ਵੱਲੋਂ ਉਸ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਹ ਭਾਬੀ ਕਮਲ ਕੌਰ ਨਾਮ ਨਾਲ ਮਸ਼ਹੂਰ ਇੱਕ ਔਰਤ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ। - ਅੱਜ ਕਰਨ ਅਤੇ ਅਵੰਨਿਆ ਦਾ ਹੈਪੀ ਵਾਲਾ ਬੱਡੇ ਹੈ l
ਅੱਜ ਉਹ ਦਿਨ ਖੁਸ਼ੀਆਂ ਭਰਿਆ ਹੈ ਜਦੋਂ ਕਰਨ ਅਤੇ ਅਵੰਨਿਆ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਏ ਸਨ ਉਹਨਾਂ ਦਾ ਜਨਮ ਹੋਇਆ ਸੀ i 5 ਅਪ੍ਰੈਲ 2026 ਹੈ ਅੱਜ ਦੋਨਾਂ ਬੱਚਿਆਂ ਕਰਨ ਅਤੇ ਅਵੰਨਿਆ ਦਾ ਜਨਮਦਿਨ ਹੈ ਜਨਮ ਦਿਨ ਦੀਆਂ ਸੋਨਾ ਟੀਵੀ ਪੰਜਾਬ ਅਦਾਰੇ ਵੱਲੋਂ ਲੱਖ ਲੱਖ ਵਧਾਈਆਂ





